ਅਟਾਰੀ ਜੇਸੀਪੀ ਤੇ ਰਿਟਰੀਟ ਦੇਖਣ ਜਾਣ ਵਾਲਿਆ ਲਈ ਬੀਐਸਐਫ਼ ਨੇ ਲਾਂਚ ਕੀਤੀ ਐਪ

ਸਿਰਫ਼ ਉਹ ਲੋਕ ਜਿਨ੍ਹਾਂ ਨੇ ਐਪ ਜਾਂ ਸਾਈਟ ਰਾਹੀਂ ਪਹਿਲਾਂ ਬੁਕਿੰਗ ਕੀਤੀ ਹੈ, ਉਹ ਰੀਟਰੀਟ ਸਮਾਰੋਹ ਨੂੰ ਦੇਖ ਸਕਣਗੇ। ਸੈਲਾਨੀ ਹੁਣ ਘਰ ਬੈਠੇ ਹੀ ਰਿਟਰੀਟ ਲਈ ਸੀਟਾਂ ਬੁੱਕ ਕਰ ਸਕਣਗੇ ਅੰਮਿ੍ਤਸਰ, 25 ਜਨਵਰੀ (ਦੀ ਪੰਜਾਬ ਵਾਇਰ)। ਸੀਮਾ ਸੁਰੱਖਿਆ ਬਲ ਵੱਲੋਂ ਬੀਐਸਐਫ ਅਟਾਰੀ ਨਾਮ ਦੀ ਇੱਕ ਮੋਬਾਈਲ ਐਪ ਲਾਂਚ ਕੀਤੀ ਗਈ ਹੈ। ਬੀਐਸਐਫ ਦੇ ਡੀਜੀ ਐਸਐਲ … Continue reading ਅਟਾਰੀ ਜੇਸੀਪੀ ਤੇ ਰਿਟਰੀਟ ਦੇਖਣ ਜਾਣ ਵਾਲਿਆ ਲਈ ਬੀਐਸਐਫ਼ ਨੇ ਲਾਂਚ ਕੀਤੀ ਐਪ